Pb8 live news : ਮਿਤੀ – 1 ਦਿਸੰਬਰ 2024 ਦਿਨ ਐਤਵਾਰ ਨੂੰ ਸਵੇਰੇ 12 ਤੋਂ 5 ਵਜੇ ਤੱਕ ਭਗਵਾਨ ਵਾਲਮੀਕਿ ਮੰਦਿਰ, ਅੱਡਾ ਬਸਤੀ ਸ਼ੇਖ, ਜਲੰਧਰ ਵਿਖੇ ਛੇਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ।ਥੈਲੇਸੀਮਿਆ ਬੱਚਿਆਂ ਦੇ ਲਈ ਹੈ. ਮੁੱਖ ਮਹਿਮਾਨ ਚੇਅਰਮੈਨ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਦੇ ਚੇਅਰਮੈਨ ਸ੍ਰੀ ਵਿਪਨ ਸਭਰਵਾਲ ਜੀ , ਅਤੇ ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਦੇ ਪੰਜਾਬ ਪ੍ਰਧਾਨ ਰਜੀਵ ਗੋਰਾ ਜੀ ਪਹੁੰਚ ਰਹੇ ਹਨ. ਖੂਨਦਾਨ ਕੈਂਪ ਦੀ ਅਗਵਾਈ ਪ੍ਰਧਾਨ ਰਿਸ਼ੀ ਸਹੋਤਾ ਅਤੇ ਸਾਜਨ ਲੂਥਰ ਜੀ ਕਰਨਗੇ. ਇਸ ਮੌਕੇ ਤੇ ਸਮਾਜ ਦੀਆਂ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਵੀ ਪਹੁੰਚਣ ਗਿਆ.