Tuesday, December 24, 2024
spot_imgspot_img
JALANDHARਭਗਵਾਨ ਵਾਲਮੀਕਿ ਨੌਜਵਾਨ ਸੇਵਕ ਸਭਾ ਅੰਮ੍ਰਿਤਸਰ ਵੱਲੋ ਭਗਵਾਨ ਵਾਲਮੀਕਿ ਜੀ ਦੇ ਪਾਵਨ...

ਭਗਵਾਨ ਵਾਲਮੀਕਿ ਨੌਜਵਾਨ ਸੇਵਕ ਸਭਾ ਅੰਮ੍ਰਿਤਸਰ ਵੱਲੋ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਉੱਪਲਸ਼ ਦੇ ਵਿੱਚ ਵਿਸ਼ਾਲ ਸਤਿਸੰਗ

देश की ताजा खबरें पढ़ने के लिए हमारे WhatsApp Group को Join करेंspot_img

pb8 live news : ਭਗਵਾਨ ਵਾਲਮੀਕਿ ਨੌਜਵਾਨ ਸੇਵਕ ਸਭਾ ਅੰਮ੍ਰਿਤਸਰ ਵੱਲੋ ਭਗਵਾਨ ਵਾਲਮੀਕਿ ਜੀ ਦੇ ਪਾਵਨ ਪ੍ਰਗਟ ਦਿਵਸ ਦੇ ਉੱਪਲਸ਼ ਦੇ ਵਿੱਚ ਵਿਸ਼ਾਲ ਸਤਿਸੰਗ 7 ਦਸੰਬਰ ਦਿਨ ਸ਼ਨੀਵਾਰ ਨੂੰ ਮੁੱਹਲਾ ਇਸਟ, ਮੋਹਨ ਨਗਰ, ਅਬਾਦੀ ਏਕਤਾ ਨਗਰ ਵਿੱਚ ਬੜੀ ਸ਼ਰਧਾ ਤੇ ਧੂਮ ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ. ਇਸ ਪਾਵਨ ਅਵਸਰ ਤੇ ਪਾਵਨ ਵਾਲਮੀਕਿ ਤੀਰਥ ਤੋ ਅਖੰਡ ਜੋਤ ਲਿਆਦੀ ਜਾਵੇਗੀ. ਇਸ ਮੌਕੇ ਤੇ ਮੁੱਖ ਮਹਿਮਾਨ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਜਲੰਧਰ ਤੋਂ ਚੇਅਰਮੈਨ ਵਿਪਨ ਸਬਰਵਾਲ, ਅਤੇ ਭਗਵਾਨ ਵਾਲਮੀਕਿ ਸ਼ਕਤੀ ਕ੍ਰਾਂਤੀ ਸੈਨਾ ਪੰਜਾਬ ਪ੍ਰਧਾਨ ਰਜੀਵ ਗੋਰਾ ਜੀ ਪਹੁੰਚ ਰਹੇ. ਨਿੰਦੀ ਭੱਟੀ, ਸੰਜੇ ਕਲਿਆਣ, ਰਾਜੂ ਭੱਟੀ, ਨਿਤਿਨ ਅੱਟਵਾਲ, ਸੰਨੀ ਕੁਮਾਰ ਨੰਦਾ ਜਾਰੀ ਕਰਤਾ ਹੋਣਗੇ.

spot_img
spot_img
spot_img
spot_img
spot_img
spot_img
spot_img
- Advertisment -spot_img

RELATED ARTICLES

Most Popular